Transcript · Punjabi → English
Punjabi → English transcript
Going to the city, my son, going to the city, They would say,“ Mother,
you go stand with these children.” And today I have come to them…
You did very well, welcome. No problem, son, you are also like my own child.
And if they agree to our request,
then we are ready to stand with you.
All right, fine, thank you very much.— Right,
At that time we also went there too,
when there was a gathering there.— Okay, okay.
Right, today we have come here as well.
If we could get even a little support from the community, from our own people,
then that also makes a big difference. We too, ourselves,
have come from there as people of the same country, where you have come.
These children here, the poor things are at such young ages, and they need us,
we are standing with them. All right.
Brother, Mother was telling us that in June they say that we should do it in June,
and this time as well they said the same thing, that in June we…
We will do something on the fifteenth. As long as they keep us there, we will stand.
We will protest.
Only then should we do it,
so that we get a result. That is what we are saying,
that whatever has to be done, do it now.
The people who are on restoration, or even if their terms expire…
Otherwise we just keep on talking ourselves.
End of transcript · 247 words · machine translated
Original transcript (Punjabi)
ਸਿਟੀ ਜਾਣਾ ਮੇਰਾ ਬੇਟਾ ਸਿਟੀ ਜਾਣਾ, ਉਹ ਕਹਿੰਦੇ ਮਾਤਾ ਤੂੰ ਜਾ ਇਹਨਾਂ ਬੱਚਿਆਂ ਦੇ ਨਾਲ ਖੜ੍ਹ। - ਤੇ ਮੈਂ ਅੱਜ ਆਈ ਆਂ ਇਹਨਾਂ ਨੂੰ... - ਬਹੁਤ ਵਧੀਆ ਕੀਤਾ ਜੀ ਆਏ ਤੁਸੀਂ। ਕੋਈ ਗੱਲ ਨਹੀਂ ਬੇਟੇ ਤੁਸੀਂ ਵੀ ਮੇਰੇ ਬੱਚੇ ਹੀ ਆਂ, ਤੇ ਜੇ ਸਾਡੀ ਮਿੰਨਤ ਵਾਲੀ ਉਹ ਮੰਨਦੇ ਆ ਤਾਂ ਤੁਹਾਡੇ ਨਾਲ ਖੜ੍ਹਨ ਨੂੰ ਤਿਆਰ ਆਂ ਅਸੀਂ। ਬਸ ਠੀਕ ਆ ਜੀ, ਬਹੁਤ ਧੰਨਵਾਦ ਤੁਹਾਡਾ। - ਹਨਾ,
ਤਾਂ ਤੁਹਾਡੇ ਨਾਲ ਖੜ੍ਹਨ ਨੂੰ ਤਿਆਰ ਆਂ ਅਸੀਂ। ਬਸ ਠੀਕ ਆ ਜੀ, ਬਹੁਤ ਧੰਨਵਾਦ ਤੁਹਾਡਾ। - ਹਨਾ, ਅਸੀਂ ਉਦੋਂ ਉੱਥੇ ਵੀ ਗਏ ਸੀਗੇ ਜਿੱਦਣ ਉੱਥੇ ਇਕੱਠ ਸੀਗਾ। - ਅੱਛਾ ਓਕੇ। ਹਨਾ, ਅੱਜ ਇੱਥੇ ਵੀ ਆਏ ਆਂ। ਸਾਨੂੰ ਥੋੜ੍ਹਾ ਜਿਹਾ ਕਮਿਊਨਿਟੀ ਦਾ ਸਾਥ ਮਿਲ ਜਾਵੇ ਨਾ ਆਪਦੇ ਬੰਦਿਆਂ ਦਾ, ਅੱਜ ਇੱਥੇ ਵੀ ਆਏ ਆਂ। ਸਾਨੂੰ ਥੋੜ੍ਹਾ ਜਿਹਾ ਕਮਿਊਨਿਟੀ ਦਾ ਸਾਥ ਮਿਲ ਜਾਵੇ ਨਾ ਆਪਦੇ ਬੰਦਿਆਂ ਦਾ,
ਤਾਂ ਉਹਦੇ ਨਾਲ ਵੀ ਬਹੁਤ ਫਰਕ ਪੈਂਦਾ ਜੀ। ਨਹੀਂ ਅਸੀਂ ਵੀ ਆਪਣੇ ਆਪਾਂ ਉੱਥੋਂ ਇੱਕ ਮੁਲਕ ਦੇ ਜਾਏ ਆਂ ਹਨਾ, ਜਿੱਥੇ ਤੁਸੀਂ ਆਏ ਆਂ। ਆਹ ਬੱਚੇ ਸਾਰੇ ਆ ਵਿਚਾਰੇ ਨਿਆਣਿਆਂ ਉਮਰਾਂ ਦੇ ਆਏ ਆ ਹਨਾ, ਅਸੀਂ ਇਹਨਾਂ ਦੇ ਨਾਲ ਖੜ੍ਹੇ ਆਂ। ਠੀਕ ਆ। ਵੀਰੇ ਮਾਤਾ ਸਾਨੂੰ ਇਹ ਕਹਿ ਰਿਹਾ ਸੀ ਕਿ ਜੂਨ 'ਚ ਕਹਿੰਦੇ ਅਸੀਂ ਇਹਨਾਂ ਦੇ ਨਾਲ ਖੜ੍ਹੇ ਆਂ। ਠੀਕ ਆ। ਵੀਰੇ ਮਾਤਾ ਸਾਨੂੰ ਇਹ ਕਹਿ ਰਿਹਾ ਸੀ ਕਿ ਜੂਨ 'ਚ ਕਹਿੰਦੇ
'ਚ ਕੁਝ ਕਰਾਂਗੇ। ਆਪਾਂ ਤਾਂ ਬੇਟੇ ਜਿੰਨਾ ਟਾਈਮ ਆਪਾਂ ਨੂੰ ਰੱਖਣਗੇ ਆਪਾਂ ਖੜ੍ਹਾਂਗੇ। ਆਪਾਂ ਪ੍ਰੋਟੈਸਟ ਤਾਂ ਹੀ ਕਰਨਾ ਵੀ ਆਪਾਂ ਨੂੰ ਉਹਦਾ ਰਿਜ਼ਲਟ ਮਿਲੇ। ਉਹੀ ਚੀਜ਼ ਕਹਿਣੀ ਆ ਕਿ ਹੁਣੇ ਕਰਨਾ ਜੋ ਕਰਨਾ। ਜਿਹੜੇ ਬੰਦੇ ਰੈਸਟੋਰੇਸ਼ਨ 'ਤੇ ਆ, ਬਾਕੀ ਆਪ ਹੀ ਗੱਲਾਂ ਕਰੀ ਜਾਂਦੇ ਆ ਫਿਰ।