ਫਿਲਮ ਇੰਡਸਟਰੀ ਦੇ ਇਲਜ਼ਾਮਾਂ ਅਤੇ ਆਰਥਿਕ ਮੁਸ਼ਕਲਾਂ ਬਾਰੇ ਗੱਲਬਾਤ
ਕਿੱ-ਕਿੱਦਾਂ? ਕਹਿੰਦਾ ਤੁਸੀਂ ignore ਕਰੋ ਆਪਨਾ ਸ਼ਾਂਤੀ ਮੈ ਕੇ
ਪਾਠ ਕਰੋ।
ਪਰ ਮੇਰੀ ਬਦਨਾਮੀ ਬਹੁਤ ਜਿਆਦੀ ਹੋ ਗਈ ਆ। ਮੇਰੀ ਕੋਈ ਗਲਤੀ ਤਾਂ-- ਜਾਣਦੀ
ਤਾਂ ਕਿਹੜੀ ਗੱਲ ਕਿੱਥੋਂ ਕੀ? ਕਿ-ਕਿਹੜੀ ਗੱਲ ਕੀ ਹੈ, ਮੈਨੂੰ ਤਾਂ ਗੱਲ ਹੀ ਨੀ
ਸਮਝ ਆਉਂਦੀ। ਮੈਂ ਜਾਣਦੀ ਤਾਂ ਕਿਹੜੀ ਹੁੰਦਾ ਇਨਸਾਨ ਅਣ। ਨਹੀਂ, ਨਹੀਂ sir
ਇਦਾਂ ਤੇ ਚਲੋ ਸਾਰੇ ਹੀ ਸਾਥ ਦੇ ਦਿੰਦੇ ਪਰ ਕੋਈ, ਕੋਈ
ਉਸ ਥੋ-ਥੋ ਕੋਲ ਦੇ ਕੰਮ ਲਈ call ਲੈਂਦੇ।
ਜਾਂ ਤੇ ਇਹ ਹੋਵੇ ਕਿ ਉਹ ਇਨਸਾਨ ਕਹਿੰਦਾ ਵਾ ਕਿ ਮੈਨੂੰ, ਮੇਰੇ ਕੋਲ ਹੈਗੀ
ਆ ਜਾਂ ਕੋਈ, ਕੋਈ abortion ਦਾ ਕੋਈ ਤੁਸੀਂ ਸ-ਲੈ ਕੇ ਆਓ
ਕੁਛ, ਕੋਈ ਪੈਹਿਆਂ ਦੀ statement ਲੈ ਕੇ ਆਓ, ਕੁਛ ਲੈ ਕੇ ਆਓ ਤੁਸੀਂ।
ਮੇਰੇ, ਮੇਰੇ ਘਰ ਦਿਨ ਰਾਤ ਮੇਰਾ ਪਰਿਵਾਰ
ਨਾਲ ਰਹਿੰਦਾ ਵਾ, ਚੌਵੀ ਘੰਟੇ ਨਾਲ ਰਹਿੰਦਾ ਵਾ। ਇੰਨੇ ਪੈਸੇ ਮੈਂ ਲੱਖ
ਕਿੱਥੇ
ਦੇਣੇ, ਮੈਂ ਲੱਖ ਕਿੱਥੇ ਦੇਣੇ? ਮੇਰੀ ਗੱਡੀ ਕਿਸ਼ਤਾਂ ਤੇ ਆ, ਮੇਰਾ ਘਰ ਕਿਰਾਏ ਤੇ
ਆ। ਮੈਂ ਤੇ ਤਿੰਨ ਮਹੀਨੇ ਪਹਿਲਾਂ ਹੀ ਆਪਣੇ owner ਨੂੰ ਜਵਾਬ ਦੇਤਾ ਸੀ ਕਿ ਮੇਰੇ
ਕੋਲ ਕਿਰਾਇਆ ਨਹੀਂ ਨਿਕਲਣ ਦਿਆ, ਮੈਂ ਚੱਲੀ। ਸਾਰੀ industry ਨੇ ਮੇਰੀ ਜਾਨ ਹੀ
ਲੈ ਲਈ। ਮੈ-ਮੈ-ਮੈਨੂੰ ਪਤਾ ਨੀ ਕਿੱਦਾਂ ਸਾਬ ਕੇ ਬੇਟੀ ਕਿੱਡੇ
ਕਿੱਡੇ ਇਲਜ਼ਾਮ ਲਾਤੇ। ਮੈਂ ਕਦੀ ਇੰਨੇ ਗੱਦੇ ਇਲਜ਼ਾਮ ਨਹੀਂ ਸੁਣੇ। ਮੈਂ ਤਾਂ ਉਦਾਂ ਬੰਦੇ
ਨੂੰ ਸੁਣਦੀ ਨੀ ਸੀ ਮੈਨੂੰ ਕੋਈ ਤੂੰ ਕਹਿ ਕੇ ਜਾਵੇ but ਇਹ ਚੀਜ਼ ਦਾ ਮੈਨੂੰ ਪਤਾ ਹੀ ਨੀ
ਲੱਗਣ ਦਿਆ ਮੇਰੀ act ਕੀ ਕਰਾਂ। ਇੰਨਾ ਮ-ਮਾੜਾ ਬੋਲਦੇ,
ਮੈਨੂੰ ਸਮਝ ਹੀ ਨੀ ਲੱਗਣ ਦੀ ਵੀ ਕੀ ਮਾੜਾ ਕਰਤਾ ਸਾਰਿਆਂ ਦਾ। ਮੈਂ ਕਿਸੇ ਨੂੰ
ਕੋਈ ਕੁਛ ਨੀ ਕਿਹਾ। ਨਾ ਮੈਂ ਜਾਣਦੀ ਆਂ, ਨਾ ਭਾਜੀ ਨੇ। ਅਸੀਂ ਤੇ film ਤੋਂ
ਬਾਅਦ ਮਿਲੇ ਵੀ ਨੀ ਕਦੀ। ਮ-ਮਤਲਬ ਮੇਰੇ senior ਹਨ, ਮੇਰੇ ਜਿੱਦੀ ਉਹਨਾਂ
ਦੀ ਕੁੜੀ ਆ। ਮੈਨੂੰ ਥੋੜੀ ਜਹੀ ਤਾਂ ਸ਼ਰਮ ਕਰਨੀ ਚਾਹੀਦੀ। Sir Karl ਨੂੰ ਮੇਰਾ ਛੋਟਾ
ਭਰਾ ਵਾ।
ਕਿੰਨੀਆਂ ਗੱਲਾਂ ਸੁਣਾਉਂਦੇ ਉਹਨੂੰ ਵੀ ਲੋਕੀ।
End of transcript · 293 words