Transcript · Punjabi → English

Discussion on Personal Struggles in Film Industry

How—how? He says you should ignore it for your own peace of mind.

Recite prayers.

But I've been defamed so much. It's not my fault, you know—

So what is it, where did it come from? What is the matter? I just don't—

understand. If I knew what kind of person he was... No, no, sir.

This way, everyone would support me, but no one— no one

calls me even for small jobs.

Or that person says that he has something on me, or—

bring something about an abortion, bring—

bring some statement about money, bring something.

My family stays with me day and night.

They're with me 24 hours a day. Where would I get so much money, lakhs—

where?

Where would I give lakhs? My car is on installments, my house is rented.

Three months ago, I told my landlord that I couldn't—

afford the rent, that I was leaving. The whole industry has taken my life.

Took it. I-I-I don't know how Sir's daughter makes such accusations.

Such accusations. I've never heard such disgusting accusations. I wouldn't even

tolerate someone addressing me as "you," but I don't even know about this.

How am I supposed to react? They say such awful things.

I don't understand what wrong I've done to everyone. I haven't said anything

to anyone. Neither I nor my brother know them. We've never even met after the film.

I mean, they're my seniors, and their daughter is my age.

I should at least have some shame. Sir Karl is my younger

brother.

People say so many things to him too.

End of transcript · 269 words · machine translated

Original transcript (Punjabi)

ਕਿੱ-ਕਿੱਦਾਂ? ਕਹਿੰਦਾ ਤੁਸੀਂ ignore ਕਰੋ ਆਪਨਾ ਸ਼ਾਂਤੀ ਮੈ ਕੇ ਪਾਠ ਕਰੋ। ਪਰ ਮੇਰੀ ਬਦਨਾਮੀ ਬਹੁਤ ਜਿਆਦੀ ਹੋ ਗਈ ਆ। ਮੇਰੀ ਕੋਈ ਗਲਤੀ ਤਾਂ-- ਜਾਣਦੀ ਤਾਂ ਕਿਹੜੀ ਗੱਲ ਕਿੱਥੋਂ ਕੀ? ਕਿ-ਕਿਹੜੀ ਗੱਲ ਕੀ ਹੈ, ਮੈਨੂੰ ਤਾਂ ਗੱਲ ਹੀ ਨੀ ਸਮਝ ਆਉਂਦੀ। ਮੈਂ ਜਾਣਦੀ ਤਾਂ ਕਿਹੜੀ ਹੁੰਦਾ ਇਨਸਾਨ ਅਣ। ਨਹੀਂ, ਨਹੀਂ sir

ਇਦਾਂ ਤੇ ਚਲੋ ਸਾਰੇ ਹੀ ਸਾਥ ਦੇ ਦਿੰਦੇ ਪਰ ਕੋਈ, ਕੋਈ ਉਸ ਥੋ-ਥੋ ਕੋਲ ਦੇ ਕੰਮ ਲਈ call ਲੈਂਦੇ। ਜਾਂ ਤੇ ਇਹ ਹੋਵੇ ਕਿ ਉਹ ਇਨਸਾਨ ਕਹਿੰਦਾ ਵਾ ਕਿ ਮੈਨੂੰ, ਮੇਰੇ ਕੋਲ ਹੈਗੀ ਆ ਜਾਂ ਕੋਈ, ਕੋਈ abortion ਦਾ ਕੋਈ ਤੁਸੀਂ ਸ-ਲੈ ਕੇ ਆਓ ਕੁਛ, ਕੋਈ ਪੈਹਿਆਂ ਦੀ statement ਲੈ ਕੇ ਆਓ, ਕੁਛ ਲੈ ਕੇ ਆਓ ਤੁਸੀਂ।

ਮੇਰੇ, ਮੇਰੇ ਘਰ ਦਿਨ ਰਾਤ ਮੇਰਾ ਪਰਿਵਾਰ ਨਾਲ ਰਹਿੰਦਾ ਵਾ, ਚੌਵੀ ਘੰਟੇ ਨਾਲ ਰਹਿੰਦਾ ਵਾ। ਇੰਨੇ ਪੈਸੇ ਮੈਂ ਲੱਖ ਕਿੱਥੇ ਦੇਣੇ, ਮੈਂ ਲੱਖ ਕਿੱਥੇ ਦੇਣੇ? ਮੇਰੀ ਗੱਡੀ ਕਿਸ਼ਤਾਂ ਤੇ ਆ, ਮੇਰਾ ਘਰ ਕਿਰਾਏ ਤੇ ਆ। ਮੈਂ ਤੇ ਤਿੰਨ ਮਹੀਨੇ ਪਹਿਲਾਂ ਹੀ ਆਪਣੇ owner ਨੂੰ ਜਵਾਬ ਦੇਤਾ ਸੀ ਕਿ ਮੇਰੇ

ਕੋਲ ਕਿਰਾਇਆ ਨਹੀਂ ਨਿਕਲਣ ਦਿਆ, ਮੈਂ ਚੱਲੀ। ਸਾਰੀ industry ਨੇ ਮੇਰੀ ਜਾਨ ਹੀ ਲੈ ਲਈ। ਮੈ-ਮੈ-ਮੈਨੂੰ ਪਤਾ ਨੀ ਕਿੱਦਾਂ ਸਾਬ ਕੇ ਬੇਟੀ ਕਿੱਡੇ ਕਿੱਡੇ ਇਲਜ਼ਾਮ ਲਾਤੇ। ਮੈਂ ਕਦੀ ਇੰਨੇ ਗੱਦੇ ਇਲਜ਼ਾਮ ਨਹੀਂ ਸੁਣੇ। ਮੈਂ ਤਾਂ ਉਦਾਂ ਬੰਦੇ ਨੂੰ ਸੁਣਦੀ ਨੀ ਸੀ ਮੈਨੂੰ ਕੋਈ ਤੂੰ ਕਹਿ ਕੇ ਜਾਵੇ but ਇਹ ਚੀਜ਼ ਦਾ ਮੈਨੂੰ ਪਤਾ ਹੀ ਨੀ ਲੱਗਣ ਦਿਆ ਮੇਰੀ act ਕੀ ਕਰਾਂ। ਇੰਨਾ ਮ-ਮਾੜਾ ਬੋਲਦੇ,

ਮੈਨੂੰ ਸਮਝ ਹੀ ਨੀ ਲੱਗਣ ਦੀ ਵੀ ਕੀ ਮਾੜਾ ਕਰਤਾ ਸਾਰਿਆਂ ਦਾ। ਮੈਂ ਕਿਸੇ ਨੂੰ ਕੋਈ ਕੁਛ ਨੀ ਕਿਹਾ। ਨਾ ਮੈਂ ਜਾਣਦੀ ਆਂ, ਨਾ ਭਾਜੀ ਨੇ। ਅਸੀਂ ਤੇ film ਤੋਂ ਬਾਅਦ ਮਿਲੇ ਵੀ ਨੀ ਕਦੀ। ਮ-ਮਤਲਬ ਮੇਰੇ senior ਹਨ, ਮੇਰੇ ਜਿੱਦੀ ਉਹਨਾਂ ਦੀ ਕੁੜੀ ਆ। ਮੈਨੂੰ ਥੋੜੀ ਜਹੀ ਤਾਂ ਸ਼ਰਮ ਕਰਨੀ ਚਾਹੀਦੀ। Sir Karl ਨੂੰ ਮੇਰਾ ਛੋਟਾ ਭਰਾ ਵਾ।

ਕਿੰਨੀਆਂ ਗੱਲਾਂ ਸੁਣਾਉਂਦੇ ਉਹਨੂੰ ਵੀ ਲੋਕੀ।

iPhone app Translate videos on your iPhone Paste a TikTok, Instagram or X link, add subtitles in your language and save the video to Photos.

Read any video in your language

Paste a link from X, TikTok, YouTube or Instagram. You get a page like this one.