Transcript · Punjabi → English
Personal Update on Legal Issues
Hello, Sat Sri Akal. I'm Raj Jawana. T-today, I had to come before the camera.
I had to appear on camera
because everyone was concerned that I had been arrested.
They had arrested me.
I don't know what information the police received about me.
They only took me home, and they released me at that time.
This video was made ten days ago, but it has been released for the past two or three days.
It had a major effect on customers and people who know me.
And I want to thank very much those three hundred customers who personally came to visit me yesterday.
Especially the young-generation boys
who have been my customers for four years and love me very much.
They all came to see me yesterday.
And I have so many phone calls that I can't attend them. This
That's why I had to come on video, so I could tell everyone that I'm absolutely fine.
Yes. And secondly, the tenants hadn't been paying me rent for a few months.
And after that, they really
harassed me and damaged the property.
For that, I was working with the Tenancy Board.
And finally, they have been evicted from here.
They were evicted last week. They released these movies afterwards.
And alongside that, the police and my
lawyer are also working on it, and we're handling this smoothly.
Because, well, whatever had to happen has happened.
But everything is okay. Lawyers are involved, the police
are involved, and the Tenancy Board is involved. Thanks for helping
me.
End of transcript · 260 words · machine translated
Original transcript (Punjabi)
Hello ਸਤਿ ਸ਼੍ਰੀ ਅਕਾਲ ਜੀ, ਮੈਂ ਰਾਜ ਜਵਾਨਾ। ਅ-ਅੱਜ ਕੈਮਰੇ ਦੇ ਸਾਹਮਣੇ ਮੈਨੂੰ ਆਣਾ ਪਿਆ ਅ ਕਿਉਂਕਿ ਸਾਰੇ ਲੋਕ concerned ਸੀ ਕਿ ਮੈਨੂੰ arrest ਕੀਤਾ ਗਿਆ। ਉਹ ਮੈਨੂੰ arrest ਉਹਨਾਂ ਨੇ ਕੀਤਾ। ਪੁਲਿਸ ਵਾਲਿਆਂ ਨੂੰ ਕੀ information ਮਿਲੀ ਮੈਨੂੰ ਨਹੀਂ ਪਤਾ। ਉਹਨਾਂ ਨੇ ਮੈਨੂੰ
ਸਿਰਫ ਘਰ ਤੱਕ ਲੈ ਕੇ ਗਏ ਸੀ ਤੇ ਉਹਨਾਂ ਨੇ ਉਸ time ਹੀ ਮੈਨੂੰ release ਕਰਤਾ ਸੀ। ਇਹ video ਦਸ ਦਿਨ ਪਹਿਲੇ ਬਣੀ ਸੀ ਪਰ release ਤਿੰਨ ਚਾਰ ਦੋ ਦਿਨ ਤੋਂ ਹੋਈ ਹੈ। ਉਹਦੇ ਨਾਲ customers ਤੇ ਜਾਣ ਪਛਾਣ ਵਾਲਿਆਂ ਤੇ ਬਹੁਤ effect ਹੋਇਆ। ਔਰ ਮੈਂ ਉਹਨਾਂ ਨੂੰ ਬਹੁਤ thanks ਕਰਨਾ ਚਾਹੁੰਦੀ ਹਾਂ ਜਿਹੜੇ ਤਿੰਨ ਸੌ customers personally ਕੱਲ੍ਹ ਮੈਨੂੰ visit ਕਰਨ ਆਏ। specially the
young generation ਦਾ ਮੁੰਡੇ ਜਿਹੜੇ ਬਹੁਤ ਮੈਨੂੰ ਚਾਰ ਸਾਲ ਤੋਂ ਮੇਰੇ customers ਨੇ ਬਹੁਤ ਮੈਨੂੰ ਪਿਆਰ ਕਰਦੇ ਨੇ ਤੇ ਉਹ ਸਾਰੇ ਕੱਲ੍ਹ ਮੈਨੂੰ ਮਿਲਣ ਆਏ। ਤੇ ਬਾਕੀ ਮੇਰੇ ਕੋਲ phone calls ਜਿੰਨੀਆਂ attend ਨਹੀਂ ਹੋ ਰਹੀਆਂ। ਇਸ ਕਰਕੇ ਮੈਨੂੰ video ਦੇ ਸਾਹਮਣੇ ਆਉਣਾ ਪਿਆ ਕਿ ਸਭ ਨੂੰ ਦੱਸ ਦੇਵਾਂ ਕਿ ਮੈਂ ਬਿਲਕੁਲ ਠੀਕ ਠਾਕ ਹਾਂ। ਤੇ ਦੂਸਰੀ ਗੱਲ ten-tenant ਮੈਨੂੰ ਕੁਝ month
ਤੋਂ rent ਨਹੀਂ ਦ-ਦੇ ਰਹੇ ਸੀਗੇ ਤੇ ਉਸ ਤੋਂ ਬਾਅਦ ਮੈਨੂੰ ਬਹੁਤ harass ਕਰਦੇ ਸੀਗੇ, property ਨੂੰ damage ਕਰਦੇ ਸੀਗੇ ਤੇ ਉਹਦੇ ਵਾਸਤੇ ਮੈਂ Tenancy Board ਨਾਲ ਕੰਮ ਕਰ ਰਹੀ ਸੀਗੀ ਤੇ finally ਉਹ ਇਥੋਂ evict ਕਰ ਦਿੱਤਾ ਗਿਆ ਹੈ ਉਹਨਾਂ ਨੂੰ। ਉਹ last week evict ਹੋ ਗਿਆ ਸੀ। ਇਹ movies ਉਹਨਾਂ ਨੇ ਬਾਅਦ ਚ release ਕੀਤੀਆਂ
ਹੈਗੀਆਂ ਨੇ। ਤੇ ਨਾਲ ਹੀ ਪੁਲਿਸ ਤੇ ਮੇਰਾ lawyer ਉਹ ਵੀ ਕੰਮ ਕਰ ਰਹੇ ਨੇ ਤੇ ਅਸੀਂ ਇਹਨੂੰ smoothly ਲੈ ਰਹੇ ਹਾਂ ਕਿਉਂਕਿ ਚਲੋ ਜਿਹੜੀ ਗੱਲ ਹੋਣੀ ਉਹ ਹੋ ਗਈ ਹੈ ਪਰ everything is okay। lawyers involve ਹੈਗੇ ਆ, ਪੁਲਿਸ involve ਹੈਗੀ, Tenancy Board is involved। Thanks for helping
me।