Transcript · Punjabi → English

Philosophical Reflection on Existence

Whether an ant in the forest

or a bird in the sky, He provides for all.

He knows everyone's story.

When the world turns its face away and everyone

leaves,

that's when He takes you by the arm and holds you close.

Every beat of your heart

Recognizes every moment. He listens

to everyone, he knows everyone.

He listens to everyone.

He knows everyone. He listens to

everyone.

He knows everyone.

End of transcript · 71 words · machine translated

Original transcript (Punjabi)

ਚੀਟੀ ਹੋਵੇ ਜੰਗਲ ਵਿੱਚ ਚਾਹੇ ਪੰਛੀ ਆਸਮਾਨੀ, ਉਹ ਸਭ ਦੇ ਰਿਜ਼ਕ ਦਾ ਮਾਲਕ ਹੈ। ਉਹ ਸਭ ਦੀ ਜਾਣੇ ਕਹਾਣੀ। ਜਦੋਂ ਦੁਨੀਆਂ ਮੁੱਖੜਾ ਮੋੜ ਲਵੇ ਤੇ ਹਰ ਕੋਈ ਛੱਡ ਜਾਵੇ,

ਉਦੋਂ ਹੀ ਬਾਹ ਫੜਦਾ ਹੈ ਤੇ ਸੀਨੇ ਨਾਲ ਲਗਾਵੇ। ਤੇਰੇ ਦਿਲ ਦੀ ਹਰ ਇੱਕ ਧੜਕਣ ਨੂੰ ਪਲ ਪਲ ਪਛਾਣਦਾ ਹੈ। ਉਹ ਸਭ ਦੀ ਸੁਣਦਾ ਹੈ, ਉਹ ਸਭ ਦੀ ਜਾਣਦਾ ਹੈ। ਉਹ ਸਭ ਦੀ ਸੁਣਦਾ ਹੈ।

ਉਹ ਸਭ ਦੀ ਜਾਣਦਾ ਹੈ। ਉਹ ਸਭ ਦੀ ਸੁਣਦਾ ਹੈ। ਉਹ ਸਭ ਦੀ ਜਾਣਦਾ ਹੈ।

iPhone app Translate videos on your iPhone Paste a TikTok, Instagram or X link, add subtitles in your language and save the video to Photos.

Read any video in your language

Paste a link from X, TikTok, YouTube or Instagram. You get a page like this one.