Traveling for a Game in New York
ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਅ-ਅਕਾਸ਼ ਵੀਰ ਦੇ ਬੰਦੇ ਹਾਂ। ਮੋਨਟਰੀਅਲ ਤੋਂ New
York ਦੀ
game ਪਾਈ ਹੈ। ਬਹੁਤ ਹੀ safely, safe ਤਰੀਕੇ ਨਾਲ ਪਹੁੰਚ ਗਏ ਹਾਂ
ਅਸੀਂ। ਕੋਈ problem ਨਹੀਂ ਆਈ। ਜੇ ਕਿਸੇ ਵੀਰ ਨੇ ਜਾਣਾ ਹੋਵੇ ਤਾਂ
ਅਕਾਸ਼ ਵੀਰ ਦਾ contact ਕਰ ਸਕਦਾ ਹੈ। ਬਾਕੀ thank you।
End of transcript · 50 words