Tenant Dispute and Eviction Controversy
ਜਿੱਦਾਂ video ਚ ਦਿਖਾਇਆ ਗਿਆ ਉਹਦੇ ਚ ਕਿੰਨੀ ਸੱਚਾਈ ਹੈ ਤੇ
ਕਿੰਨਾ ਝੂਠ ਹੈ ਤੁਸੀਂ ਆਪਣੀ ਜ਼ੁਬਾਨੀ ਦੱਸ ਦਿਓ।
ਮੇਰਾ ਖਿਆਲ ਉਹਦੇ ਵਿੱਚ ten percent ਤੁਸੀਂ ਕਹਿ ਸਕਦੇ ਹੋ। ਫੜਿਆ ਸੀਗਾ ਪੁਲਿਸ
ਨੇ। ਪਤਾ ਨੀ ਉਹਨਾਂ ਨੇ ਕੀ ਬਿਆਨ ਦਿੱਤੇ ਸੀਗੇ tenants ਨੇ। ਉਹਨਾਂ ਨੇ ਫੜ
ਕੇ ਮੈਨੂੰ ਗੱਡੀ ਵਿੱਚ ਲੈ ਗਏ ਨੇ। ਗੱਡੀ ਵਿੱਚੋਂ ਉਹਨਾਂ ਨੇ ਮੈਨੂੰ ਦੋ ਚੀਜ਼ਾਂ ਪੁੱਛ ਕੇ
right ਵੀ ਉਹਨਾਂ ਨੇ ਮੈਨੂੰ ਕੱਢ ਦਿੱਤਾ ਸੀ ਬਾਹਰ।
go home!
I have to protect my property.
ਤਾਂ ਇਹ show ਕਰ ਰਹੇ video ਦੇ ਵਿੱਚ ਕਿ ਤੁਸੀਂ ਆ ਕੇ ਉਹਨਾਂ ਨੂੰ ਉਥੇ ਬਹਿਣ ਨਹੀਂ ਦੇ ਰਹੇ। ਉਹ
ਆਪਣੀ ਮੌਜ ਮਸਤੀ ਕਰਨਾ ਚਾਹੁੰਦੇ ਨੇ।
ਨਹੀਂ ਜੀ, ਬਿਲਕੁਲ ਇਹ ਗੱਲ true ਨਹੀਂ ਹੈ। ਜਿਹੜਾ ਨਾਲ
ਮੁੰਡਾ ਸੀਗਾ ਉਹਦੇ ਪਹਿਲਾਂ ਉਹ already
evicted ਹੋ ਚੁੱਕਾ ਸੀ ਇੱਥੋਂ property ਤੋਂ।
ਅੱਛਾ ਜੀ।
ਉਹ ਤਾਂ ਇੱਥੋਂ ਨਿਕਲ ਗਿਆ ਸੀਗਾ ਬਹੋਤ June ਪਹਿਲੀ ਨੂੰ
ਤੇ ਉਹ ਤੇ allowed ਵੀ ਹੈ ਨਹੀਂ ਸੀਗਾ ਇੱਥੇ property ਤੇ ਆਉਣ ਨੂੰ। ਉਹ ਤਾਂ ਮੇਰੀ
property ਤੇ ਆਏ ਨੇ ਹਨਾ ਤੇ ਮੈਂ ਅੰਦਰੋਂ lock ਕਰਕੇ ਤੇ nine one one
call ਕੀਤੀ ਵੀ ਮੇਰੇ ਵੱਲੋਂ ਕਿਉਂ run ਕਰ ਰਹੇ ਨੇ ਹਨਾ। ਕਿਉਂਕਿ ਉਹ ਤਾਂ ਇੱਥੋਂ evicted ਹੋ
ਚੁੱਕੇ ਸੀਗੇ ਹਨਾ। ਸਾਨੂੰ door ਇਸ ਤਰ੍ਹਾਂ ਲਾਉਣਾ ਪਿਆ ਕਿਉਂਕਿ ਅੰਦਰ ਉਹਨਾਂ ਨੇ ਸਭ ਕੁਛ on
ਕਰਕੇ ਛੱਡ ਗਏ ਸੀਗੇ।
ਅੱਛਾ ਜੀ।
ਤੇ ਚਾਰ ਦਿਨ ਤੱਕ ਉਹਨਾਂ ਨੇ answer ਨਹੀਂ ਸੀ ਕੀਤਾ ਤੇ ਅੰਦਰ ਸਾਰੇ stove on
ਸੀਗੇ ਤੇ heater on ਸੀਗੇ।
ਔਰ ਜਿਹੜਾ ਇਹ discrimination ਵਾਲਾ ਗਾਂ ਦਾ meat ਸੀ ਜਾਂ ਕੁਝ ਸੀ
ਕਿਉਂਕਿ ਮੈਂ ਤਾਂ ਖੁਦ meat ਖਾਨੀ ਆ। ਮੈਂ beef ਮੈਨੂੰ ਕੋਈ।
ਉਹ beef ਵਾਲਾ ਕੋਈ issue ਨਹੀਂ ਸੀਗਾ।
No, no, no. ਹੁਣ ਜਿਹੜਾ ਇਹ videos ਆ ਰਹੀਆਂ, ਬੜਾ ਕੁਛ ਉਹਦੇ ਚ ਹੋ ਰਿਹਾ। ਤੁਹਾਡੇ ਤੇ
allegation ਲੱਗੀਆਂ ਹੈਗੀਆਂ। ਕੀ ਇਹ ਸਾਰਾ ਕੁਛ ਸੱਚ ਹੈ ਜੋ ਦਿਖਾਇਆ ਜਾ ਰਿਹਾ video
ਚ?
I was never arrested.
The police detained me in the car when I told my side
of the story. They released me and these videos are
almost ten days before it happened.
These tenants do not pay me rent and they are
doing so many manipulating things and
that's why they got evicted from the
property.
And ਕੁਝ video ਉਹਨਾਂ ਦੀਆਂ ਕਿਸ ਤਰ੍ਹਾਂ ਉਹਨਾਂ ਨੇ ਬਣਾਈਆਂ,
ਉਹ ਅਸੀਂ ਉਹਦੇ ਉੱਤੇ work out ਕਰ ਰਹੇ ਹਾਂ। lawyers ਕਰ ਰਹੇ ਨੇ ਤੇ
ਪੁਲਿਸ ਕਰ ਰਹੀ ਹੈ। ਮੈਂ ਬਿਲਕੁਲ ਠੀਕ ਹਾਂ। ਮੈਨੂੰ ਸਿਰਫ ਉਹਨਾਂ ਨੇ
ਫੜਿਆ ਸੀਗਾ ਪੁਲਿਸ ਨੇ। ਪਤਾ ਨੀ ਉਹਨਾਂ ਨੇ ਕੀ ਬਿਆਨ ਦਿੱਤੇ ਸੀਗੇ tenants
ਨੇ। ਉਹਨਾਂ ਨੇ ਫੜ ਕੇ ਮੈਨੂੰ ਗੱਡੀ ਵਿੱਚ ਲੈ ਗਏ ਨੇ। ਗੱਡੀ ਵਿੱਚੋਂ ਉਹਨਾਂ ਨੇ ਮੈਨੂੰ
ਦੋ ਚੀਜ਼ਾਂ ਪੁੱਛ ਕੇ right ਵੀ ਉਹਨਾਂ ਨੇ ਮੈਨੂੰ ਕੱਢ ਦਿੱਤਾ ਸੀ ਬਾਹਰ। ਪਰ ਇਹਨਾਂ ਨੇ ਜਿਹੜੀ ਉਹ
video ਸੀਗੀਆਂ ਕੱਢਣ ਵਾਲੀਆਂ ਜਾਂ ਕੁਝ ਉਹ ਨਹੀਂ ਪਾਈਆਂ ਹੈਗੀਆਂ।
ਪਹਿਲੀ video ਸਭ ਤੋਂ ਪਹਿਲੀ video ਜਿਸ ਚ ਤੁਸੀਂ ਉਹ ਕਹਿ ਰਹੇ ਹੋ ਕਿ barbecue ਨੂੰ ਰੋਕਣ ਦੀ
ਗੱਲ ਕਰ ਰਹੇ ਹੋ। ਉਹ ਪਿਛਲੇ incident ਕੀ ਸੀ?
ਉਹ ਤਾਂ ਇਹ show ਕਰ ਰਹੇ video ਦੇ ਵਿੱਚ ਕਿ ਤੁਸੀਂ ਆ ਕੇ ਉਹਨਾਂ ਨੂੰ ਉਥੇ ਬਹਿਣ ਨਹੀਂ ਦੇ ਰਹੇ।
ਉਹ ਆਪਣੀ ਮੌਜ ਮਸਤੀ ਕਰਨਾ ਚਾਹੁੰਦੇ ਨੇ।
ਨਹੀਂ ਜੀ, ਬਿਲਕੁਲ ਇਹ ਗੱਲ true ਨਹੀਂ ਹੈ। ਜਿਹੜਾ ਨਾਲ
ਮੁੰਡਾ ਸੀਗਾ ਉਹਦੇ ਪਹਿਲਾਂ ਉਹ
already evicted ਹੋ ਚੁੱਕਾ ਸੀ ਇੱਥੋਂ property ਤੋਂ।
ਅੱਛਾ ਜੀ।
ਉਹ ਤਾਂ ਇੱਥੋਂ ਨਿਕਲ ਗਿਆ ਸੀਗਾ ਬਹੋਤ June ਪਹਿਲੀ ਨੂੰ
ਤੇ ਉਹ ਤੇ allowed ਵੀ ਹੈ ਨਹੀਂ ਸੀਗਾ ਇੱਥੇ property ਤੇ ਆਉਣ ਨੂੰ। ਪੁਲਿਸ ਨੇ ਉਹਨੂੰ ਬੜੀ
ਵਾਰੀ
warning ਦਿੱਤੀ ਸੀ ਵੀ ਤੂੰ ਇੱਥੇ ਨਹੀਂ ਆ ਸਕਦਾ। ਪਰ ਉਹ ਜਿਹੜਾ ਗੋਰਾ ਆ
ਉਹਨੂੰ ਵੀ ਮਤਲਬ ਉਹਨੇ ਇਸ ਤਰ੍ਹਾਂ ਕਰਕੇ disturb ਜਾਂ ਕਰਕੇ ਨਹੀਂ ਤਾਂ ਗੋਰਾ
ਸਾਲ ਰਿਹਾ ਸਾਡੇ ਨਾਲ। ਉਹ ਤਾਂ even ਮੇਰੀ ਬਹੁਤ help ਕਰਦਾ
ਸੀਗਾ। ਜੇ ਮੈਂ ਇਕੱਲੀ ਆ ਤਾਂ ਉਹਨੇ dog ਨੂੰ ਵੀ walk ਤੇ ਲੈ ਜਾਣਾ ਤੇ ਬਹੁਤ ਮੇਰੀ help
ਕਰਨੀ। ਕੋਈ ਉਹਨਾਂ issue ਨਹੀਂ ਸੀ। ਉਹਨੇ fruit, vegetable ਜਿਹੜੀਆਂ ਹੋਣੀਆਂ ਮੈਂ ਉਹਨੂੰ ਕਹਿਣਾ
ਇੱਥੋਂ free ਲੈ ਜਾ ਤੂੰ ਹਨਾ। ਬਹੁਤ nice ਬੰਦਾ ਸੀ। ਦੋ ਮਹੀਨਿਆਂ ਚ ਉਹਨਾਂ ਨੇ ਕਿਸ
ਤਰ੍ਹਾਂ ਦੀ ਉਹ drugs ਕਰਦੇ ਸੀ ਕੀ ਸੀ ਮੈਨੂੰ ਨਹੀਂ ਪਤਾ। ਪਰ ਇਹ ਸਭ
ਕੁਛ ਉਹਨੂੰ ਕਿਉਂ ਵਿਚਾਰੇ ਦੇ ਉਹਦੇ ਨਾਲ ਵੀ ਹੋਇਆ ਮੈਂ ਤੇ ਇਹੀ ਕਹੂੰਗੀ
ਕਿਉਂਕਿ ਉਹ ਤਾਂ ਬਹੁਤ nice ਬੰਦਾ ਸੀਗਾ।
ਅੱਛਾ ਜਿਹੜਾ ਦੂਜਾ tenant।
Indian ਸੀਗਾ Indian ਸੀ evicted ਕੀਤਾ June ਪਹਿਲੀ ਨੂੰ। ਉਹਨੇ ਸਾਰਾ
ਕੁਛ ਇਹ ਮੂਵੀਆਂ ਉਹ ਮੇਰੇ ਖਿਆਲ ਚੰਡੀਗੜ੍ਹ ਤੋਂ ਸੀ। ਉਥੇ ਮੂਵੀਆਂ ਵਗੈਰਾ ਦਾ ਉਹ ਕਰਦਾ
ਆਇਆ ਤੇ ਇਸ ਤਰ੍ਹਾਂ ਇਹ ਕੁਝ ਚੀਜ਼ਾਂ ਬਣੀਆਂ ਨੇ ਤੇ ਉਹ
ਜਿਹੜਾ ਇਹਨਾਂ ਨੇ arrest ਮੈਨੂੰ ਕਰਨ ਦਾ ਦਿਖਾਇਆ, ਉਸ ਦਿਨ ਤੋਂ ਉਹ ਲੋਕ ਇੱਥੋਂ
ਜਾ ਚੁੱਕੇ ਸੀਗੇ।
arrest ਦੇ ਵਿੱਚ ਇੱਕ ਤੁਹਾਨੂੰ ਖਾਸ ਗੱਲ ਚ ਨਾ ਉਹਦੇ ਵਿੱਚ ਜਿਹੜਾ ਪੁਲਿਸ officer ਆ ਉਹ ਚ ਸੁਣਾਈ
ਦਿੰਦਾ ਕਹਿਣ ਦਾ ਵੀ ਤੁਸੀਂ ਕੋਈ order ਦੀ violation ਕੀਤੀ ਆ।
ਉਹਦੇ ਬਾਰੇ detail ਦੱਸੋ ਥੋੜੀ ਜਿਹੀ।
ਉਹਦੇ ਵਿੱਚ ਉਹ ਮੈਨੂੰ ਪਹਿਲੇ ਕਹਿ ਗਿਆ ਸੀ ਕਿ ਜਿਹੜਾ ਇਹ ਦੋ ਬੰਦੇ ਨੇ
Mark and वनराज ਤੁਸੀਂ ਇਹਨਾਂ ਨੂੰ ਕਿਤੇ ਵੀ contact ਨਹੀਂ ਕਰਨਾ
ਤੇ ਇਹਨਾਂ ਦੇ ਮਤਲਬ ਕੰਮ ਤੇ ਜਾਂ ਇਹਨਾਂ ਦੇ ਘਰ ਮੈਨੂੰ ਉਹਨਾਂ ਦਾ ਘਰ ਤਾਂ ਨਹੀਂ
ਪਤਾ। ਉਹਨਾਂ ਨੇ ਕਿੱਥੇ ਘਰ ਲਿਆ ਹੈ ਤੇ ਕੰਮ ਤੇ ਤਾਂ ਮੈਂ ਕੀ contact ਕਰਨਾ ਸੀ। ਉਹ ਤਾਂ
ਮੇਰੀ property ਤੇ ਆਏ ਨੇ ਹਨਾ।
ਅੱਛਾ ਤੁਹਾਡੀ property ਤੇ ਇੱਥੋਂ ਦੀ वनराज ਜਿਹੜਾ ਤੁਸੀਂ ਕਹਿ ਰਹੇ ਹੋ tenant ਉਹ ਇੱਥੋਂ ਚਲਾ
ਗਿਆ ਸੀ।
ਹਾਂ।
ਪਰ ਉਹ ਤੁਹਾਡਾ ਜਦੋਂ ਇਹ order ਹੁੰਦਾ ਤਾਂ ਉਸ ਤੋਂ ਬਾਅਦ ਉਹ ਤੁਹਾਡੇ ਇੱਥੇ ਆਏ ਹੋਏ ਨੇ।
ਉਹ ਇੱਥੇ ਆ ਰਹੇ ਸੀ। ਉਹ ਮੇਰੇ ਵੱਲੋਂ run ਕਰ ਰਹੇ ਸੀਗੇ ਤੇ ਮੈਂ ਅੰਦਰੋਂ lock
ਕਰਕੇ ਤੇ nine one one call ਕੀਤੀ ਵੀ ਮੇਰੇ ਵੱਲੋਂ ਕਿਉਂ run ਕਰ ਰਹੇ ਨੇ ਹਨਾ। ਕਿਉਂਕਿ ਉਹ
ਤਾਂ
ਇੱਥੋਂ evicted ਹੋ ਚੁੱਕੇ ਸੀਗੇ ਹਨਾ, ਜਾ ਵੀ ਚੁੱਕੇ ਸੀਗੇ। ਫਿਰ ਮੈਂ ਜਦੋਂ
ਪੁਲਿਸ ਨੂੰ phone ਕੀਤਾ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਬਾਹਰ ਉਹਨਾਂ ਨੂੰ ਕੀ ਕਿਹਾ ਪੁਲਿਸ ਨੂੰ।
ਜਿੱਦਾਂ ਉਹਨਾਂ ਨੇ fake video ਪਾ ਕੇ ਤੇ ਉਹਨਾਂ ਨੂੰ ਵੀ ਸ਼ਾਇਦ ਦਿਖਾਈਆਂ ਹੋਣ, ਕੁਝ ਕੀਤਾ ਹੋਵੇ
ਮੈਨੂੰ ਨਹੀਂ ਪਤਾ ਅਜੇ ਕੁਝ ਨਹੀਂ ਪਤਾ ਲੱਗਾ ਕਿਉਂਕਿ ਪੁਲਿਸ ਵੀ investigate
ਕਰ ਰਹੀ ਹੈ।
ਤੁਸੀਂ ਅੱਗੇ ਦੱਸਦੇ ਹੋਏ ਤੁਹਾਡੇ ਵੱਲੋਂ ਕੀ ਕਾਰਵਾਈ?
ਤੁਸੀਂ ਕੁਝ ਕਰ ਰਹੇ ਹੋ ਇਹਨੂੰ further ਕੀ?
ਹਾਂਜੀ ਪੁਲਿਸ involve ਹੈ ਪੂਰੀ ਤਰ੍ਹਾਂ ਔਰ ਜਿਹੜਾ ਇਹ discrimination ਵਾਲਾ
ਗਾਂ ਦਾ meat ਸੀ ਜਾਂ ਕੁਝ ਸੀ। ਕਿਉਂਕਿ ਮੈਂ ਤਾਂ ਖੁਦ meat ਖਾਨੀ ਆ।
ਮੈਂ beef ਮੈਨੂੰ ਕੋਈ।
ਉਹ beef ਵਾਲਾ ਕੋਈ issue ਨਹੀਂ ਸੀਗਾ।
No, no, no. ਮੈਂ ਤਾਂ ਖੁਦ meat ਹੈਗੀ ਆ। ਮੈਂ ਤਾਂ meat ਬਚਪਨ
ਤੋਂ ਖਾਨੀ
ਹੈਗੀ ਆ ਤੇ beef ਦਾ ਵੀ ਮੈਨੂੰ ਕੋਈ ਉਹ ਹੈ ਨਹੀਂ ਸੀ।
ਠੀਕ ਹੈ। ਤੁਹਾਨੂੰ ਕੀ ਲੱਗਦਾ ਉਹ ਏਦਾਂ ਕਿਉਂ ਕਰ ਰਹੇ ਸੀ ਤੇ ਪਿੱਛੇ reason ਕੀ ਸੀਗਾ ਸਾਰਾ?
I think
ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਉਹ ਜਿਹੜਾ rent ਨਹੀਂ ਦੇ ਰਹੇ
ਸੀ ਨਾ, ਇੰਨੇ ਮਹੀਨਿਆਂ ਤੋਂ ਉਹਨਾਂ ਕੋਲ ਪੈਸੇ ਜਿਹੜੇ
ਆਉਂਦੇ ਸੀ।
ਤੇ ਉਹ rent ਵੀ ਨਹੀਂ ਦੇ ਰਹੇ ਸੀ।
rent ਨਹੀਂ ਦੇ ਰਹੇ ਸੀ। ਚਾਰ ਮਹੀਨੇ ਤੋਂ ਇੱਕ ਨੇ ਨਹੀਂ ਦਿੱਤਾ ਸੀਗਾ ਤੇ ਉਹ rent ਜਿਹੜਾ
ਨਹੀਂ ਦੇ ਰਹੇ ਸੀ ਮੇਰੇ ਖਿਆਲ ਉਹਨਾਂ ਕੋਲ enough money ਸੀ drink ਕਰਨ ਨੂੰ ਜਾਂ ਕੋਈ weed
ਜਾਂ ਹੋਰ ਤਰ੍ਹਾਂ ਦੀਆਂ ਕਈ ਚੀਜ਼ਾਂ ਉਹ ਕਰਦੇ ਸੀ ਸ਼ਾਮ ਨੂੰ ਬਾਹਰ ਬੈਠ ਕੇ।
End of transcript · 1,137 words