Personal Update on Legal Issues

Hello ਸਤਿ ਸ਼੍ਰੀ ਅਕਾਲ ਜੀ, ਮੈਂ ਰਾਜ ਜਵਾਨਾ। ਅ-ਅੱਜ ਕੈਮਰੇ ਦੇ

ਸਾਹਮਣੇ ਮੈਨੂੰ ਆਣਾ ਪਿਆ

ਅ ਕਿਉਂਕਿ ਸਾਰੇ ਲੋਕ concerned ਸੀ ਕਿ ਮੈਨੂੰ arrest ਕੀਤਾ

ਗਿਆ। ਉਹ ਮੈਨੂੰ arrest ਉਹਨਾਂ ਨੇ ਕੀਤਾ।

ਪੁਲਿਸ ਵਾਲਿਆਂ ਨੂੰ ਕੀ information ਮਿਲੀ ਮੈਨੂੰ ਨਹੀਂ ਪਤਾ। ਉਹਨਾਂ ਨੇ ਮੈਨੂੰ

ਸਿਰਫ ਘਰ ਤੱਕ ਲੈ ਕੇ ਗਏ ਸੀ ਤੇ ਉਹਨਾਂ ਨੇ ਉਸ time ਹੀ ਮੈਨੂੰ release ਕਰਤਾ ਸੀ।

ਇਹ video ਦਸ ਦਿਨ ਪਹਿਲੇ ਬਣੀ ਸੀ ਪਰ release ਤਿੰਨ ਚਾਰ ਦੋ ਦਿਨ ਤੋਂ

ਹੋਈ ਹੈ। ਉਹਦੇ ਨਾਲ customers ਤੇ ਜਾਣ ਪਛਾਣ ਵਾਲਿਆਂ ਤੇ ਬਹੁਤ

effect ਹੋਇਆ। ਔਰ ਮੈਂ ਉਹਨਾਂ ਨੂੰ ਬਹੁਤ thanks ਕਰਨਾ ਚਾਹੁੰਦੀ ਹਾਂ ਜਿਹੜੇ ਤਿੰਨ ਸੌ

customers personally ਕੱਲ੍ਹ ਮੈਨੂੰ visit ਕਰਨ ਆਏ। specially the

young generation ਦਾ ਮੁੰਡੇ ਜਿਹੜੇ ਬਹੁਤ ਮੈਨੂੰ ਚਾਰ ਸਾਲ ਤੋਂ ਮੇਰੇ customers ਨੇ

ਬਹੁਤ ਮੈਨੂੰ ਪਿਆਰ ਕਰਦੇ ਨੇ ਤੇ ਉਹ ਸਾਰੇ ਕੱਲ੍ਹ ਮੈਨੂੰ ਮਿਲਣ

ਆਏ। ਤੇ ਬਾਕੀ ਮੇਰੇ ਕੋਲ phone calls ਜਿੰਨੀਆਂ attend ਨਹੀਂ ਹੋ ਰਹੀਆਂ। ਇਸ

ਕਰਕੇ ਮੈਨੂੰ video ਦੇ ਸਾਹਮਣੇ ਆਉਣਾ ਪਿਆ ਕਿ ਸਭ ਨੂੰ ਦੱਸ ਦੇਵਾਂ ਕਿ ਮੈਂ ਬਿਲਕੁਲ ਠੀਕ ਠਾਕ

ਹਾਂ। ਤੇ ਦੂਸਰੀ ਗੱਲ ten-tenant ਮੈਨੂੰ ਕੁਝ month

ਤੋਂ rent ਨਹੀਂ ਦ-ਦੇ ਰਹੇ ਸੀਗੇ ਤੇ ਉਸ ਤੋਂ ਬਾਅਦ ਮੈਨੂੰ ਬਹੁਤ

harass ਕਰਦੇ ਸੀਗੇ, property ਨੂੰ damage ਕਰਦੇ ਸੀਗੇ

ਤੇ ਉਹਦੇ ਵਾਸਤੇ ਮੈਂ Tenancy Board ਨਾਲ ਕੰਮ ਕਰ ਰਹੀ ਸੀਗੀ

ਤੇ finally ਉਹ ਇਥੋਂ evict ਕਰ ਦਿੱਤਾ ਗਿਆ ਹੈ ਉਹਨਾਂ ਨੂੰ।

ਉਹ last week evict ਹੋ ਗਿਆ ਸੀ। ਇਹ movies ਉਹਨਾਂ ਨੇ ਬਾਅਦ ਚ release ਕੀਤੀਆਂ

ਹੈਗੀਆਂ ਨੇ। ਤੇ ਨਾਲ ਹੀ ਪੁਲਿਸ ਤੇ ਮੇਰਾ

lawyer ਉਹ ਵੀ ਕੰਮ ਕਰ ਰਹੇ ਨੇ ਤੇ ਅਸੀਂ ਇਹਨੂੰ smoothly ਲੈ ਰਹੇ

ਹਾਂ ਕਿਉਂਕਿ ਚਲੋ ਜਿਹੜੀ ਗੱਲ ਹੋਣੀ ਉਹ ਹੋ ਗਈ ਹੈ

ਪਰ everything is okay। lawyers involve ਹੈਗੇ ਆ, ਪੁਲਿਸ

involve ਹੈਗੀ, Tenancy Board is involved। Thanks for helping

me।

End of transcript · 281 words

iPhone app Translate videos on your iPhone Paste a TikTok, Instagram or X link, add subtitles in your language and save the video to Photos.

Read any video in your language

Paste a link from X, TikTok, YouTube or Instagram. You get a page like this one.

© 2026 TranslateMom Transcripts Sources Pricing Legal