ਕੈਨੇਡਾ ਦੇ ਵਿਦਿਆਰਥੀ ਵੀਜ਼ਾ ਪ੍ਰੋਗਰਾਮ ਅਤੇ ਕਾਲਜ ਲੋਨ ਉੱਤੇ ਸਵਾਲ

ਜਿਦਾ ਜਿਕਰ ਆ ਰਿਹਾ।

ਚੰਡੀਗੜ੍ਹ ਤੋਂ Mr. ਪੱਟੀ ਨੇ ਕੋਈ

ਗੁਰਿੰਦਰ ਪੱਟੀ।

ਮਤਲਬ ਇਹਨੇ ਇਹ ਇਥੋਂ college ਇਥੋਂ ਕੰਮ ਸ਼ੁਰੂ ਕੀਤਾ ਆਪਣਾ।

ਪਰ ਉਹਦੇ ਵੀ ਬੜੇ ਕਿੱਸੇ ਕਹਾਣੀਆਂ ਨੇ। ਜਿਸ ਤਰੀਕੇ ਨਾਲ student ਆਏ, ਉਹਨਾਂ ਨੂੰ ਕਿਸ ਤਰ੍ਹਾਂ

exploit ਕੀਤਾ ਗਿਆ। ਇਹ ਇੱਕ ਅਲੱਗ ਕਹਾਣੀ ਆ।

ਸੋ ਪਹਿਲਾਂ ਤੇ ਕੀ ਕੀਤਾ ਤੁਸੀਂ ਭੇਜਣ ਵਾਲੇ ਵੀ ਤੁਸੀਂ

college ਵੀ ਤੁਹਾਡੇ ਆਪਣੇ।

ਮਤਲਬ ਇਹਨੂੰ ਇੱਕ ਕਿਸਮ ਦਾ ਇਹਦੇ ਚ ਬੇਵਕੂਫੀ ਤਾਂ Government of Canada ਦੀ ਆ ਕਿ ਤੁਸੀਂ

ਮਤਲਬ ਦੇਖ ਹੀ ਨੀ ਰਹੇ ਕਿ ਕਿਹਨਾਂ ਲੋਕਾਂ ਨੂੰ ਤੁਸੀਂ allow ਕਰ ਰਹੇ ਹੋ।

ਕਿਹੜੇ ਬੰਦੇ ਕੋਲੇ-- ਜਿਹੜਾ ਬੰਦਾ ਖੁਦ immigration ਦਾ consultant

ਹੈ India

ਚ,

ਉਹਦੇ ਉਹਦੇ college ਨੇ ਅੱਥੇ।

Conflict of interest ਕਿਤਨਾ ਕੀਤੀ ਇਹ ਚੀਜ਼ ਬਣ।

ਸ਼ਰਿਆਮੀ ਮਤਲਬ ਇਹ ਇੱਕ ਕਿਸਮ ਦਾ ਇਹੋ ਜਿਹਾ ਇਹੋ ਜਿਹਾ ਮੁੱਦਾ ਸੀ ਜਿਹਦੇ ਉੱਤੇ government ਨੂੰ

time ਦੇ ਉੱਤੇ

ਨਿਗਾਹ ਰੱਖਣੀ ਚਾਹੀਦੀ ਸੀ। ਇਹਦੀ ਚਰਚਾ ਤਾਂ ਬਹੁਤ ਦੇਰ ਤੋਂ ਸੀ। ਆਪਾਂ ਲੋਕ ਗੱਲ ਵੀ ਕਰਦੇ ਰਹੇ

ਕਿ ਇਹ ਜਿਹੜਾ Student International Student Student Visa Program ਹੈ

ਇੱਕ scam ਹੈ।

ਪਰ ਇਸ scam ਚੱਲਿਆ ਬਹੁਤ ਦੇਰ ਚੱਲਿਆ। ਬੜੇ ਲੋਕ ਇਹਦੇ ਚ millions of

dollar ਇਹਨਾਂ ਲੋਕਾਂ ਨੇ ਬਣਾਇਆ। ਉਸੇ ਪੈਸੇ ਨਾਲ ਬਣੇ ਨਾ ਜਿਹੜੇ project ਚੱਲਦੇ ਨੇ

ਬੜੇ ਹੁਣ। ਜਿਹੜੇ ਕਿ ਦੇ ਸਲਮਾਨ ਖਾਨ ਨੂੰ promote ਕਰ ਰਿਹਾ، ਇੱਕ ਉਹਦੇ ਹੋਰ ਕਰ ਰਿਹਾ।

ਪੈਸਾ ਇਹ ਲੁੱਟ ਦਾ ਮਾਲ ਹੈ، ਹੈ ਨਾ?

ਤੇ ਫਿਰ

ਜਦੋਂ ਇਹ Student Visa Program ਬੰਦ ਹੋਗੇ ਸਰਕਾਰ ਨੇ rule tight ਕਰਤੇ

ਤਾਂ ਜਦੋਂ ਹੁਣ ਮੂੰਹ ਨੂੰ ਖੂਨ ਲੱਗਿਆ ਤੁਸੀਂ ਹਟਦੇ ਤੇ ਹੈ ਨੀ। ਤੇ ਫਿਰ ਤੁਸੀਂ ਕੋਈ

ਨਵੀਂ card ਕੱਢ ਲੈਂਦੇ ਹੋ। ਤੇ ਫਿਰ card ਇਹ ਕੱਢੀ ਗਈ ਕਿ

ਇੱਥੇ ਫਿਰ ਤੁਸੀਂ international student ਤਾਂ ਨਹੀਂ ਮੰਗਵਾ ਸਕਦੇ.

ਤੁਸੀਂ ਹੁਣ ਆਪਣੇ ਉਹਨਾਂ college ਵਿੱਚ local ਬੰਦਿਆਂ ਨੂੰ admission ਦੋ local

students ਨੂੰ।

ਤੇ ਉਹਨਾਂ ਨੂੰ loan ਦਵੋ ਇਹ government ਤੋਂ।

ਉਸ loan ਚੋਂ ਮੰਨ ਲਿਆ ਇੱਕ ਇੱਕ program ਹੈ। ਉਹਦੇ ਚ

admission student ਨੂੰ ਦਵਾਤੀ ਕਿਸੇ ਨੂੰ

ਤੇ ਉਹਦੀ ਫੀਸ student ਨੇ ਉਸੇ ਚੋਂ loan ਚੋਂ ਦੇਣੀ ਆ। ਤੁਹਾਡੀ ਫੀਸ ਆ

ਗਈ। Student ਨੂੰ ਲਾਲਚ ਇਹ ਦੇਤਾ ਕਿ ਤੈਨੂੰ grant ਮਿਲ ਗਈ free.

ਸੋ ਪਹਿਲਾਂ

End of transcript · 333 words

iPhone app Translate videos on your iPhone Paste a TikTok, Instagram or X link, add subtitles in your language and save the video to Photos.

Read any video in your language

Paste a link from X, TikTok, YouTube or Instagram. You get a page like this one.

© 2026 TranslateMom Transcripts Sources Pricing Legal