Philosophical Reflection on Existence
ਚੀਟੀ ਹੋਵੇ ਜੰਗਲ ਵਿੱਚ
ਚਾਹੇ ਪੰਛੀ ਆਸਮਾਨੀ, ਉਹ ਸਭ ਦੇ ਰਿਜ਼ਕ ਦਾ
ਮਾਲਕ ਹੈ। ਉਹ ਸਭ ਦੀ ਜਾਣੇ ਕਹਾਣੀ।
ਜਦੋਂ ਦੁਨੀਆਂ ਮੁੱਖੜਾ ਮੋੜ ਲਵੇ ਤੇ ਹਰ ਕੋਈ
ਛੱਡ ਜਾਵੇ,
ਉਦੋਂ ਹੀ ਬਾਹ ਫੜਦਾ ਹੈ ਤੇ ਸੀਨੇ ਨਾਲ
ਲਗਾਵੇ। ਤੇਰੇ ਦਿਲ ਦੀ ਹਰ ਇੱਕ ਧੜਕਣ
ਨੂੰ ਪਲ ਪਲ ਪਛਾਣਦਾ ਹੈ। ਉਹ ਸਭ ਦੀ ਸੁਣਦਾ
ਹੈ, ਉਹ ਸਭ ਦੀ ਜਾਣਦਾ ਹੈ।
ਉਹ ਸਭ ਦੀ ਸੁਣਦਾ ਹੈ।
ਉਹ ਸਭ ਦੀ ਜਾਣਦਾ ਹੈ। ਉਹ ਸਭ ਦੀ
ਸੁਣਦਾ ਹੈ।
ਉਹ ਸਭ ਦੀ ਜਾਣਦਾ ਹੈ।
End of transcript · 79 words