Are Sikhs Part of Hinduism? A Parable About the Panth

They say Sikhs are actually part of Hindus, that we came out from among them.

The answer you have given on stages… … you have given it very beautifully.

I would like you to definitely give it here once as well.

The Sovereign is such that,

I— no, leave what they say, I want to tell you another simple, local kind of saying.

One is called the tattaina bird.

It is like this, it does not sit on a tree, it only sits on the ground.

Which one? The tattiri?

Yes. It is like this, it looks at the sky

with its legs up in the air,

and it feels like all the sky is resting on my legs.

If I stretch them and they fall, is that how it is? You are intelligent,

you know it is not really like that. But that is how it feels to it.

Many people feel that many of their statements about the Panth…

But when it comes to the Panth, this is something the Maharaj himself has said.

This thing of yours,

it is like the tip of a spear, as sharp as that, it will strike them.

All right, it will strike,

it will have at least some effect. If… If you hit ten people,

if even four of them reform, then that is already a lot. Not everyone will reform.

The way from the start there have always been good

and bad right from the beginning. If they are bad today,

they were there even before the start. Not everyone is good, not everyone is bad.

End of transcript · 265 words · machine translated

Original transcript (Punjabi)

ਕਹਿੰਦੇ ਸਿੱਖ ਤਾਂ ਹਿੰਦੂਆਂ ਦਾ ਹਿੱਸਾ ਸਾਡੇ 'ਚੋਂ ਹੀ ਨਿਕਲੇ ਨੇ। ਉਹਦਾ ਜਵਾਬ ਤੁਸੀਂ ਸਟੇਜਾਂ 'ਤੇ ਬੜਾ ਸੋਹਣਾ ਦਿੱਤਾ ਹੋਇਆ। ਇੱਕ ਵਾਰ ਮੈਂ ਚਾਹੁੰਦਾ ਇੱਥੇ ਵੀ ਜ਼ਰੂਰ ਦਿਓ। ਪਾਤਸ਼ਾਹ ਏਦਾਂ ਵੀ ਜਿਹੜਾ, ਬੜਾ ਸੋਹਣਾ ਦਿੱਤਾ ਹੋਇਆ। ਇੱਕ ਵਾਰ ਮੈਂ ਚਾਹੁੰਦਾ ਇੱਥੇ ਵੀ ਜ਼ਰੂਰ ਦਿਓ। ਪਾਤਸ਼ਾਹ ਏਦਾਂ ਵੀ ਜਿਹੜਾ, ਮੈਂ ਨਾ ਚਲੋ ਉਹਨਾਂ ਦੀ ਛੱਡੋ ਤੁਹਾਨੂੰ ਇੱਕ ਹੋਰ ਦੇਸੀ ਜਿਹਾ ਬਚਨ ਸੁਣਾਉਣਾ। ਇੱਕ ਮੈਂ ਨਾ ਚਲੋ ਉਹਨਾਂ ਦੀ ਛੱਡੋ ਤੁਹਾਨੂੰ ਇੱਕ ਹੋਰ ਦੇਸੀ ਜਿਹਾ ਬਚਨ ਸੁਣਾਉਣਾ। ਇੱਕ

ਨਾ ਟਟੈਣਾ ਹੁੰਦਾ ਵਾ। ਉਹ ਏਦਾਂ ਉਹ ਨਾ ਟਟੈਣਾ ਹੁੰਦਾ ਵਾ। ਉਹ ਏਦਾਂ ਉਹ ਬਹਿੰਦਾ, ਜ਼ਮੀਨ 'ਤੇ ਹੀ ਬਹਿੰਦਾ ਵਾ। ਕਿਹਦੀ? ਟਟੀਰੀ? ਹਾਂ। ਉਹ ਏਦਾਂ ਅਸਮਾਨ ਨੂੰ ਤਾਹਾਂ ਨੂੰ ਲੱਤਾਂ ਕਰੇ ਤੇ ਉਹਨੂੰ ਏਦਾਂ ਲੱਗਦਾ ਵੀ ਸਾਰਾ ਅਸਮਾਨ ਮੇਰੀਆਂ ਲੱਤਾਂ 'ਤੇ ਆ। ਜੇ ਮੈਂ ਲਾਂਭੇ ਕਰੂੰ ਤੇ ਡਿੱਗ ਜੂ ਏਦਾਂ ਹੈ ਆ?

ਇਹ ਤੁਸੀਂ ਸਿਆਣੇ ਤੁਹਾਨੂੰ ਪਤਾ ਵੀ ਏਦਾਂ ਨਹੀਂ ਆ। ਉਹਨੂੰ ਏਦਾਂ ਹੀ ਲੱਗਦਾ। ਕਈਆਂ ਨੂੰ ਏਦਾਂ ਲੱਗਦਾ ਵੀ ਉਹਨਾਂ ਦੀਆਂ ਕਈਆਂ ਗੱਲਾਂ ਜਿਹੜੀਆਂ ਨੇ ਪੰਥ ਨੂੰ... ਪਰ ਜਿਹੜੀ ਪੰਥ ਦੀ ਗੱਲ ਆ ਇਹ ਤੇ ਮਹਾਰਾਜ ਨੇ ਆਪ ਕਹੀ ਹੋਈ ਆ। ਇਹ ਗੱਲ ਤੁਹਾਡੀ ਬਰਛੇ ਦੇ ਜਿਵੇਂ ਨੋਕ ਤਿੱਖੀ ਹੁੰਦੀ ਤਿੱਖੀ ਹੁੰਦੀ

ਵੱਜੇਗੀ ਥੋੜ੍ਹਾ ਬਹੁਤਾ ਅਸਰ ਕਰੇਗੀ। ਜੇ, ਵੱਜੇਗੀ ਥੋੜ੍ਹਾ ਬਹੁਤਾ ਅਸਰ ਕਰੇਗੀ। ਜੇ, ਜੇ ਦਸਾਂ ਬੰਦਿਆਂ ਨੂੰ ਵੱਜੇਗੀ, ਜੇ ਚਾਰ ਵੀ ਸੁਧਰ ਜਾਣਗੇ ਤੇ ਉਹ ਇੰਨੇ ਹੀ ਬੜੇ ਆ। ਸਾਰੇ ਨਹੀਂ ਨਾ ਸੁਧਰਨੇ। ਉਹ ਜਿੱਦਾਂ ਸ਼ੁਰੂ ਆਉਂਦੇ ਆਏ ਆ। ਇਹ ਅੱਜ ਜੇ ਮਾੜੇ ਆ ਤੇ ਸ਼ੁਰੂ ਤੋਂ ਪਹਿਲਾਂ ਵੀ ਹੈਗੇ ਇਹ। ਸਾਰੇ ਚੰਗੇ ਨਹੀਂ ਹੁੰਦੇ,

iPhone app Translate videos on your iPhone Paste a TikTok, Instagram or X link, add subtitles in your language and save the video to Photos.

Read any video in your language

Paste a link from X, TikTok, YouTube or Instagram. You get a page like this one.

© 2026 TranslateMom Transcripts Sources Pricing Legal