ਕੀ ਸਿੱਖ ਹਿੰਦੂਆਂ ਦਾ ਹਿੱਸਾ ਹਨ? ਪੰਥ ਬਾਰੇ ਟਟੀਰੀ ਦੀ ਮਿਸਾਲ

ਕਹਿੰਦੇ ਸਿੱਖ ਤਾਂ ਹਿੰਦੂਆਂ ਦਾ ਹਿੱਸਾ ਸਾਡੇ 'ਚੋਂ ਹੀ ਨਿਕਲੇ ਨੇ। ਉਹਦਾ ਜਵਾਬ ਤੁਸੀਂ ਸਟੇਜਾਂ 'ਤੇ

ਬੜਾ ਸੋਹਣਾ ਦਿੱਤਾ ਹੋਇਆ। ਇੱਕ ਵਾਰ ਮੈਂ ਚਾਹੁੰਦਾ ਇੱਥੇ ਵੀ ਜ਼ਰੂਰ ਦਿਓ। ਪਾਤਸ਼ਾਹ ਏਦਾਂ ਵੀ ਜਿਹੜਾ,

ਮੈਂ ਨਾ ਚਲੋ ਉਹਨਾਂ ਦੀ ਛੱਡੋ ਤੁਹਾਨੂੰ ਇੱਕ ਹੋਰ ਦੇਸੀ ਜਿਹਾ ਬਚਨ ਸੁਣਾਉਣਾ। ਇੱਕ

ਨਾ ਟਟੈਣਾ ਹੁੰਦਾ ਵਾ। ਉਹ ਏਦਾਂ ਉਹ

ਰੁੱਖ 'ਤੇ ਨਹੀਂ

ਬਹਿੰਦਾ, ਜ਼ਮੀਨ 'ਤੇ ਹੀ ਬਹਿੰਦਾ ਵਾ। ਕਿਹਦੀ? ਟਟੀਰੀ? ਹਾਂ। ਉਹ ਏਦਾਂ ਅਸਮਾਨ ਨੂੰ

ਤਾਹਾਂ ਨੂੰ ਲੱਤਾਂ ਕਰੇ ਤੇ ਉਹਨੂੰ ਏਦਾਂ ਲੱਗਦਾ ਵੀ ਸਾਰਾ ਅਸਮਾਨ ਮੇਰੀਆਂ ਲੱਤਾਂ 'ਤੇ ਆ। ਜੇ

ਮੈਂ ਲਾਂਭੇ ਕਰੂੰ ਤੇ ਡਿੱਗ ਜੂ ਏਦਾਂ ਹੈ ਆ?

ਇਹ ਤੁਸੀਂ ਸਿਆਣੇ ਤੁਹਾਨੂੰ ਪਤਾ ਵੀ ਏਦਾਂ ਨਹੀਂ ਆ। ਉਹਨੂੰ ਏਦਾਂ ਹੀ ਲੱਗਦਾ।

ਕਈਆਂ ਨੂੰ ਏਦਾਂ ਲੱਗਦਾ ਵੀ ਉਹਨਾਂ ਦੀਆਂ ਕਈਆਂ ਗੱਲਾਂ ਜਿਹੜੀਆਂ ਨੇ ਪੰਥ ਨੂੰ...

ਪਰ ਜਿਹੜੀ ਪੰਥ ਦੀ ਗੱਲ ਆ ਇਹ ਤੇ ਮਹਾਰਾਜ ਨੇ ਆਪ ਕਹੀ ਹੋਈ ਆ। ਇਹ ਗੱਲ ਤੁਹਾਡੀ ਬਰਛੇ ਦੇ ਜਿਵੇਂ ਨੋਕ

ਤਿੱਖੀ ਹੁੰਦੀ

ਆ ਨਾ ਓਵੇਂ ਵੱਜਣੀ ਆ ਉਹਨਾਂ ਦੇ। ਚਲੋ,

ਵੱਜੇਗੀ ਥੋੜ੍ਹਾ ਬਹੁਤਾ ਅਸਰ ਕਰੇਗੀ। ਜੇ,

ਜੇ ਦਸਾਂ ਬੰਦਿਆਂ ਨੂੰ ਵੱਜੇਗੀ, ਜੇ ਚਾਰ ਵੀ ਸੁਧਰ ਜਾਣਗੇ ਤੇ ਉਹ ਇੰਨੇ ਹੀ ਬੜੇ ਆ। ਸਾਰੇ ਨਹੀਂ ਨਾ

ਸੁਧਰਨੇ। ਉਹ ਜਿੱਦਾਂ ਸ਼ੁਰੂ

ਤੋਂ ਹੀ ਚੰਗੇ ਮਾੜੇ ਸ਼ੁਰੂ ਤੋਂ ਹੀ

ਆਉਂਦੇ ਆਏ ਆ। ਇਹ ਅੱਜ ਜੇ ਮਾੜੇ ਆ ਤੇ ਸ਼ੁਰੂ ਤੋਂ ਪਹਿਲਾਂ ਵੀ ਹੈਗੇ ਇਹ। ਸਾਰੇ ਚੰਗੇ ਨਹੀਂ ਹੁੰਦੇ,

ਸਾਰੇ ਮਾੜੇ ਨਹੀਂ ਆ।

End of transcript · 210 words

iPhone app Translate videos on your iPhone Paste a TikTok, Instagram or X link, add subtitles in your language and save the video to Photos.

Read any video in your language

Paste a link from X, TikTok, YouTube or Instagram. You get a page like this one.

© 2026 TranslateMom Transcripts Sources Pricing Legal